Home Punjabi Dictionary

Download Punjabi Dictionary APP

Dissenting Punjabi Meaning

ਅਸਹਿਮਤ, ਨਾਮਨਜੂਰ

Definition

ਕਿਸੇ ਗੱਲ,ਕੰਮ ਆਦਿ ਤੇ ਸਹਿਮਤੀ ਨਾ ਹੋਣ ਦੀ ਕਿਰਿਆ ਜਾਂ ਭਾਵ
ਸਵੀਕਾਰ ਨਾ ਕਰਨ ਦੀ ਕਿਰਿਆ ਜਾਂ ਭਾਵ
ਜੋ ਸਹਿਮਤ ਜਾਂ ਰਾਜ਼ੀ ਨਾ ਹੋਵੇ
ਜਿਸ ਤੇ ਕਿਸੇ ਦੀ ਆਮ ਰਾਇ ਹੋਵੇ

Example

ਮੈਂਬਰਾਂ ਦੀ ਅਸਹਿਮਤੀ ਦੇ ਕਾਰਨ ਇਹ ਕੰਮ ਅੱਧ ਵਿਚ ਲਟਕਿਆ ਹੋਇਆ ਹੈ
ਮੁੱਖੀ ਨੇ ਮੇਰੀ ਅਰਜ਼ੀ ਪੱਤਰ ਤੇ ਆਪਣੀ ਅਪ੍ਰਵਾਨਗੀ ਜਤਾਈ
ਇਸ ਪਰਸਤਾਵ ਤੋਂ ਅਸਹਿਮਤ ਲੋਕ ਕਿਰਪਾ ਕਰਕੇ ਅਪਣਾ ਹੱਥ