Home Punjabi Dictionary

Download Punjabi Dictionary APP

Divinity Punjabi Meaning

ਦੇਵਤੱਤ, ਧਰਮਸ਼ਾਸ਼ਤਰ

Definition

ਜਨ-ਸਧਾਰਨ ਦੇ ਹਿੱਤ ਦੇ ਲਈ ਵਿਧਾਨ ਦੱਸਣ ਵਾਲੇ ਧਾਰਮਿਕ ਗ੍ਰੰਥ
ਦੇਵਤਾ ਹੋਣ ਦਾ ਭਾਵ ਜਾਂ ਧਰਮ
ਪ੍ਰਭੂ ਹੋਣ ਦੀ ਸਥਿਤੀ
ਅਮਰ ਹੋਣ ਦੀ ਅਵਸਥਾ ਜਾਂ ਭਾਵ
ਉਹ ਸ਼ਾਸ਼ਤਰ ਜਿਸ ਵਿਚ ਧਰਮ ਦੇ ਵਿਸ਼ੇ

Example

ਮੇਰੀ ਮਾਂ ਵਿਹਲੇ ਸਮੇਂ ਵਿਚ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੀ ਹੈ
ਦੇਵਤਾ ਦਾ ਦੇਵਤੱਤ ਉਸਦੇ ਚੰਗੇ ਕਰਮਾਂ ਤੋਂ ਹੈ
ਪ੍ਰਭੂ ਦੀ ਪ੍ਰਭੂਤਾ ਨੂੰ ਕੌਣ ਨਕਾਰ ਸਕਦਾ ਹੈ
ਅਮਰਤਾ ਦੇ ਲਈ ਰਾਕਸ਼ਸ ਵੀ ਅੰਮ੍ਰਿਤ