Home Punjabi Dictionary

Download Punjabi Dictionary APP

Donate Punjabi Meaning

ਦਾਨ ਕਰਨਾ, ਦਾਨ ਦੇਣਾ, ਦੇਣਾ

Definition

ਉਹ ਧਰਮਾਰਥ ਕੱਰਤਬ ਜਿਸ ਵਿਚ ਸ਼ਰਧਾ ਜਾਂ ਦਇਆਪੂਰਵਕ ਕਿਸੇ ਨੂੰ ਕੁੱਝ ਦਿੱਤਾ ਜਾਂਦਾ ਹੈ
ਉਹ ਵਸਤੂ ਜੋ ਦਾਨ ਵਿਚ ਕਿਸੇ ਨੂੰ ਦਿੱਤੀ ਜਾਵੇ
ਚੰਗੀ ਧਾਰਨਾ ਨਾਲ ਆਪਣੀ ਕਿਸੇ ਵ

Example

ਸਹੀ ਸਮੇਂ ਦਾ ਦਾਨ ਵੱਧ ਫਲ ਦਿੰਦਾ ਹੈ
ਪੰਡਤ ਜੀ ਨੂੰ ਦਾਨ ਦੇ ਰੂਪ ਵਿਚ ਇਕ ਗਾਂ ਅਤੇ ਕੁੱਝ ਗਹਿਣੇ ਮਿਲੇ
ਉਸ ਨੇ ਆਪਣੀ ਜਮੀਨ ਮੰਦਰ ਬਣਵਾਉਂਣ ਦੇ ਲਈ ਦਾਨ ਕਰ ਦਿੱਤੀ
ਇਸ ਹਾਥੀ ਦੀ ਕਨਪਟੀ ਤੋਂ