Home Punjabi Dictionary

Download Punjabi Dictionary APP

Dormant Punjabi Meaning

ਕਿਰਿਆ ਰਹਿਤ, ਨਿਸ਼ਕਿਰਿਆ

Definition

ਜੌ ਨੀਂਦ ਵਿੱਚ ਹੌਵੇ ਜਾਂ ਸੌਇਆ ਹੌਇਆ ਹੌਵੇ
ਜਿਸ ਵਿਚ ਫੁਰਤੀ ਨਾ ਹੋਵੇ
ਜੋ ਕਿਸੇ ਕਾਰਨ ਕਰਕੇ ਧੀਮਾ ਹੋ ਗਿਆ ਹੋਵੇ
ਜਿਸਦੀ ਕਿਰਿਆ ਜਾਂ ਚੇਸ਼ਟਾ ਰੁਕੀ ਹੋਈ ਹੋਵੇ
ਉਹ ਜੋ ਨੀਂਦ ਵਿਚ ਹੋਵੇ

Example

ਉਹ ਉਦਾਸ ਹੋਕੇ ਧੀਮੀ ਗਤੀ ਨਾਲ ਅੱਗੇ ਵਧਣ ਲਗਿਆ
ਰੋਗੀ ਨਿਸ਼ਕਿਰਿਆ ਅਵਸਥਾ ਵਿਚ ਬਿਸਤਰ ਤੇ ਪਿਆ ਹੈ
ਸੁੱਤਾ ਨੂੰ ਨਾ ਜਗਾਓੁ