Home Punjabi Dictionary

Download Punjabi Dictionary APP

Driver Punjabi Meaning

ਚਾਲਕ, ਡਰਾਇਵਰ, ਡਰੈਵਰ

Definition

ਉਹ ਜੋ ਗੱਡੀ ਆਦਿ ਚਲਾਉਦਾਂ ਹੈ
ਉਹ ਜੋ ਗੱਡੀ ਹੱਕਦਾ ਹੋਵੇ
ਉਹ ਜੋ ਘੋੜਾ ਗੱਡੀ ਚਲਾਉਂਦਾ ਜਾਂ ਹੱਕਦਾ ਹੋਵੇ
ਜਿਸ ਵਿਚ ਕੋਈ ਵਸਤੂ ਵਹਿੰਦੀ ਜਾ ਸੰਚਾਰ ਹੁੰਦੀ ਹੋਵੇ
ਉਹ ਵਸਤੂ ਜੋ ਆਪਣੇ ਵਿਚ ਹੋਕੇ ਬਿਜਲਈ ,ਤਾਪ ਆਦਿ ਨੂੰ ਪ੍ਰਭਾਵਿਤ ਹੋਣ ਦਿੰਦੀ ਹੈ
ਉਹ

Example

ਦੁਰਘਟਨਾ ਹੁੰਦੇ ਹੀ ਬਸ ਦਾ ਡਰਾਇਵਰ ਫਰਾਰ ਹੋ ਗਿਆ
ਗੱਡੀ ਪਲਟ ਜਾਣ ਤੇ ਗੱਡੀਚਾਲਕ ਨੂੰ ਚੋਟ ਲੱਗ ਗਈ
ਕੋਚਵਾਨ ਘੋੜੇ ਨੂੰ ਘੋੜਾਗੱਡੀ ਵਿਚ ਜੋਤ ਰਿਹਾ ਹੈ
ਤਾਂਬਾ ਬਿਜਲੀ ਦਾ ਚਾਲਕ ਹੈ
ਬਿਜਲੀ ਦੇ ਚਾਲਕਾਂ ਵਿਚ ਤਾਂਬਾ, ਪਿੱਤਲ,