Home Punjabi Dictionary

Download Punjabi Dictionary APP

Drunkard Punjabi Meaning

ਐਬੀ, ਨਸ਼ਾਖੋਰ, ਨਸ਼ੇਬਾਜ, ਨਸ਼ੇੜੀ

Definition

ਜੋ ਨਿੱਤ ਨਸ਼ਾ ਕਰਦਾ ਹੋਵੇ ਜਾਂ ਨਸ਼ੇ ਦੇ ਲਈ ਕੁਝ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੋਵੇ
ਉਹ ਜੋ ਰੋਜ਼ ਕਿਸੇ ਨਸ਼ੇ ਦਾ ਸੇਵਨ ਕਰਦਾ ਹੋਵੇ
ਉਹ ਜੋ ਜ਼ਿਆਦਾ ਸ਼ਰਾਬ ਪੀਂਦਾ ਹੋਵੇ
ਸ਼ਰਾਬ ਪੀਤਾ ਹੋਇਆ ਵਿਅਕਤੀ
ਜ਼ਿਆਦਾ ਸ਼ਰਾਬ ਪੀਣ ਵਾਲਾ

Example

ਨਸ਼ੇ ਵਿਚ ਮਾਰ ਕੁੱਟ ਕਰਨ ਦੇ ਬਾਅਦ ਦੋ ਨਸ਼ੇਬਾਜ ਵਿਅਕਤੀਆਂ ਨੂੰ ਹਵਾਲਾਤ ਦਾ ਮੂੰਹ ਦੇਖਣਾ ਪਿਆ
ਦੋ ਨਸ਼ੇੜੀ ਨਸ਼ਾ ਕਰਨ ਦੇ ਬਾਅਦ ਆਪਸ ਵਿਚ ਹੀ ਉਲਝ ਗਏ
ਸ਼ਰਾਬੀ