Home Punjabi Dictionary

Download Punjabi Dictionary APP

Eden Punjabi Meaning

ਅਮਰਲੋਕ, ਸਵਰਗ, ਜੰਨਤ, ਬਹਿਸ਼ਤ, ਬੈਕੁੰਠ

Definition

ਮਨਮੋਹਨ ਅਤੇ ਸੁਖਦਾਇਕ ਸਥਾਨ
ਹਿੰਦੂਆਂ ਦੇ ਅਨੁਸਾਰ ਸੱਤ ਲੋਕਾਂ ਵਿਚੋਂ ਉਹ ਜਿਸ ਵਿਚ ਪੁੰਨ ਅਤੇ ਸੱਚੇ ਕੰਮ ਕਰਨ ਵਾਲਿਆਂ ਦੀਆਂ ਆਤਮਾਵਾਂ ਨਿਵਾਸ ਕਰਦੀਆਂ ਹਨ
ਵਿਸ਼ਨੂ ਦਾ ਨਿਵਾਸ ਸਥਾਨ
ਯਹੂਦੀ , ਮੁਸਲਮਾਨ ਜਾਂ ਈਸਾਈ ਮਤਅਨੁਸਾਰ

Example

ਅੱਤਵਾਦ ਨਾਲ ਜੂਝ ਰਿਹਾ ਕਸ਼ਮੀਰ ਹੁਣ ਸਵਰਗ ਨਹੀਂ ਰਿਹਾ
ਮਨੁੱਖ ਦੇ ਚੰਗੇ ਕੰਮ ਉਸ ਨੂੰ ਸਵਰਗ ਵਿਚ ਲੈ ਜਾਂਦੇ ਹਨ
“ਵਿਸ਼ਨੂ ਭਗਤ ਮਰਨ ਤੋਂ