Home Punjabi Dictionary

Download Punjabi Dictionary APP

Elucidation Punjabi Meaning

ਇਜਹਾਰ, ਸਥਿਤੀ ਸਪਸ਼ਟੀਕਰਨ, ਸਪਸ਼ਟੀਕਰਨ, ਖੁਲਾਸਾ, ਪ੍ਰਤੱਖਤਾ

Definition

ਕਿਸੇ ਜਟਿਲ ਵਾਕ ਆਦਿ ਦੇ ਅਰਥਾਂ ਦਾ ਸਪਸ਼ਟੀਕਰਨ
ਜਿਹੜੀ ਗੱਲ ਸਪੱਸ਼ਟ ਹੋਣ ਤੋਂ ਰਹਿ ਗਈ ਹੋਵੇ,ਉਸ ਨੂੰ ਇਸ ਪ੍ਰਕਾਰ ਸਪੱਸ਼ਟ ਕਰਨ ਦੀ ਕਿਰਿਆ ਜਿਹੜੀ ਹੋਰਾਂ ਦਾ ਭਰਮ ਦੂਰ ਹੋ ਜਾਵੇ
ਕਿਸੇ ਪੂਰੇ ਤੱਥ,ਪਦਾਰਥ,ਕਥਨ ਆਦਿ ਦੇ ਸਭ ਤੱਤਾ

Example

ਸੰਸਕ੍ਰਿਤ ਸਲੋਕਾਂ ਦੀ ਵਿਆਖਿਆਂ ਸਾਰਿਆਂ ਦੇ ਵਸ ਦੀ ਗੱਲ ਨਹੀਂ ਹੈ
ਅਧਿਆਪਕ ਨੇ ਵਿਦਿਆਰਥੀਆਂ ਨੂੰ ਕਹਾਣੀ ਦਾ ਸਾਰ-ਅੰਸ਼ ਲਿਖਣ ਦੇ ਲਈ ਕਿਹਾ
ਉਹ ਰਮਾਇਣ ਦਾ ਟੀਕਾ ਲਿਖ ਰਿਹਾ ਹੈ
ਜਿਆਦਾ ਵਾਦ-ਵਿਵਾਦ ਵਿਚ