Home Punjabi Dictionary

Download Punjabi Dictionary APP

Enrollment Punjabi Meaning

ਨਾਮਜਦਗੀ, ਨਾਮਾਂਕਣ, ਪੰਜੀਕਰਣ

Definition

ਕਿਸੇ ਵਹੀ ,ਤਾਲਿਕਾ ਆਦਿ ਵਿਚ ਨਾਮ ਲਿਖੇ ਜਾਣ ਦੀ ਕਿਰਿਆ
ਪੰਜੀ,ਵਹੀ ਜਾਂ ਰਜਿਸਟਰ ਵਿਚ ਲਿਖੇ ਜਾਣ ਦੀ ਕਿਰਿਆ
ਚੋਣਾਂ ਆਦਿ ਵਿਚ ਖੜੇ ਹੋਣ ਦੇ ਲਈ ਕਿਸੇ ਦਾ ਨਾਮ ਲਿਖੇ ਜਾਣ ਦੀ ਕਿਰਿਆ

Example

ਇਕ ਸੇਵਿਕਾ ਹਸਪਤਾਲ ਵਿਚ ਰੋਗੀਆਂ ਦਾ ਨਾਮਾਂਕਣ ਕਰ ਰਹੀ ਸੀ
ਅਸ਼ੋਕ ਅਤੇ ਸਾਧਨਾ ਨੇ ਅਪਣੇ ਵਿਆਹ ਦਾ ਪੰਜੀਕਰਣ ਅਦਾਲਤ ਵਿਚ ਕਰਵਾਇਆ
ਰਾਏਪੁਰ ਖੇਤਰ ਤੋਂ ਵਿੱਦਿਆਚਰਣ ਨੇ ਕਾਂਗਰਸ ਵੱਲੋਂ ਨਾਮਾਅੰਕਣ ਕੀਤ