Home Punjabi Dictionary

Download Punjabi Dictionary APP

Expand Punjabi Meaning

ਅਰਥ ਸਮਝਣਾ, ਸਮਝਾਉਣਾ, ਪ੍ਰਸਾਰਿਤ ਹੋਣਾ, ਫੈਲਣਾ, ਵਧਣਾ, ਵਿਆਖਿਆ ਕਰਨਾ

Definition

ਲੰਬਾਈ,ਚੌੜਾਈ ਆਦਿ
ਫੈਲਾ ਦੇਣਾ
ਸੀਮਾ,ਖੇਤਰ ਆਦਿ ਵਿਚ ਵਾਧਾ ਹੋਣਾ
ਕਿਸੇ ਚੀਜ ਦੇ ਫੈਲੇ ਹੋਣ ਦੀ ਕਿਰਿਆ
(ਵਿਸ਼ੇਸ਼ਕਰ ਨਕਾਰਾਤਮਕ) ਸੂਚਨਾ, ਗੱਲ ਆਦਿ ਫੈਲਾਉਣਾ
ਫੈਲਣ ਜਾਂ ਵਧਣ ਦੀ ਕਿਰਿਆ ਜਾਂ ਭਾਵ
ਪਰਿਣਾਮ ਜਾਂ

Example

ਭਾਰਤ ਦਾ ਵਿਸਥਾਰ ਹਿਮਾਲਿਆਂ ਤੋਂ ਲੈ ਕੇ ਕੰਨਿਆ-ਕੁਮਾਰੀ ਤੱਕ ਹੈ
ਉਹ ਭਿੱਜੇ ਕਪੜੇ ਧੂੱਪੇ ਫੈਲਾ ਰਹੀ ਹੈ
ਅਸ਼ੋਕ ਦੇ ਸਮੇਂ ਵਿਚ ਉਸਦਾ ਰਾਜ ਬਹੁਤ ਪ੍ਰਸਾਰਿਤ ਹੋਇਆ
ਸਿਖਿਆ ਦੇ ਪ੍ਰਸਾਰ ਨਾਲ ਹੀ ਦੇਸ਼ ਦੀ ਉਨਤੀ ਸੰਭਵ ਹੈ
ਕਿਸੇ ਨੇ ਠਾਕੂਰ ਦੀ ਬੇ