Home Punjabi Dictionary

Download Punjabi Dictionary APP

Experienced Punjabi Meaning

ਉਸਤਾਦ, ਅਨੁਭਵੀ, ਸਮਝਦਾਰ, ਸੂਝਵਾਨ, ਹੁਨਰਮੰਦ, ਕਾਰੀਗਰ, ਗਿਆਨਮੰਦ, ਗਿਆਨਵਾਨ, ਜਾਣਕਾਰ, ਤਜਰਬੇਕਾਰ, ਪਰਪੱਕ, ਮਾਹਿਰ

Definition

ਜਿਹੜਾ ਕਿਸੇ ਕੰਮ ਨੂੰ ਕਰਨ ਦੀ ਵਿਸ਼ੇਸ਼ ਯੋਗਤਾ ਰੱਖਦਾ ਹੋਵੇ
ਅਨੁਭਵ ਰੱਖਣ ਵਾਲਾ ਜਾਂ ਕਿਸੇ ਕੰਮ,ਵਸਤੂ ਆਦਿ ਦਾ ਅਨੁਭਵ ਹੋਵੇ
ਜੋ ਪੱਕਿਆ ਹੋਇਆ ਹੋਵੇ
ਜਿਸਨੇ ਬਹੁਤ ਜਿਆਦਾ ਵਿੱਦਿਆ ਪੜੀ ਹੋਵੇ
ਉਹ ਜਿਸ ਨੂੰ ਕਿਸੇ

Example

ਅਰਜੁਨ ਧਨੁਸ਼ ਵਿਦਿਆ ਵਿਚ ਮਾਹਿਰ ਸੀ
ਇਸ ਕੰਮ ਦੇ ਲਈ ਇਕ ਅਨੁਭਵੀ ਵਿਅਕਤੀ ਦੀ ਜਰੂਰਤ ਹੈ
ਉਹ ਪੱਕਾ ਅੰਬ ਖਾ ਰਿਹਾ ਹੈ
ਅੱਜ ਦੀ ਸਭਾ ਵਿਚ ਕਈ ਵਿਦਵਾਨ ਵਿਅਕਤੀਆਂ ਨੇ ਸੰਬੋਧਿਤ ਕੀਤਾ
ਭਾਰਤ