Home Punjabi Dictionary

Download Punjabi Dictionary APP

Fail Punjabi Meaning

ਅਸਫਲ ਹੋਣਾ, ਹਾਰਨਾ, ਨਾਕਾਮ ਹੋਣਾ, ਫੇਲ ਹੋਣਾ

Definition

ਜੋ ਸਫਲ ਨਾ ਹੋਇਆ ਹੋਵੇ
ਯੁੱਧ ,ਖੇਡ, ਪ੍ਰਤੀਯੋਗਤਾ ਆਦਿ ਵਿਚ ਵਿਰੋਧੀ ਦੇ ਸਾਹਮਣੇ ਹਾਰਨਾ
ਕੋਸ਼ਿਸ਼ ਵਿਚ ਫੇਲ ਹੋਣਾ
ਭੁੱਲ ਜਾਂ ਗਲਤੀ ਕਰਨਾ
ਨਿਸ਼ਾਨੇ ਤੋਂ ਹਾਰਿਆ ਹੋਣਾ
ਮਿਲੇ ਹੋਏ ਮ

Example

ਮੈ ਦੌੜ ਵਿਚ ਪਹਿਲਾ ਸਥਾਨ ਲੈਣ ਵਿਚ ਅਸਫਲ ਰਿਹਾ
ਮਹਾਂਭਾਰਤ ਦੇ ਯੁੱਧ ਵਿਚ ਕੌਰਵ ਹਾਰ ਗਏ
ਮੈ ਜਿੰਦਗੀ ਤੋ ਹਾਰ ਗਿਆ ਹਾਂ
ਉਸਨੇ ਸਮਝਣ ਵਿਚ ਮੈਥੋਂ ਭੁੱਲ