Home Punjabi Dictionary

Download Punjabi Dictionary APP

Fall Apart Punjabi Meaning

ਚੂਰਾ-ਚੂਰਾ ਹੋਣਾ, ਟੁੱਟਣਾ, ਟੋਟੇ ਟੋਟੇ ਹੋਣਾ, ਫਟਣਾ, ਫੁੱਟਣਾ, ਫੁੱਟਨਾ

Definition

ਟੁੱਟਣ ਦੀ ਕਿਰਿਆ ਜਾ ਭਾਵ
ਕਿਸੇ ਵਸਤੂ ਦੇ ਟੁਕੜੇ ਹੋਣਾ
ਚਲਦੇ ਹੋਏ ਕ੍ਰਮ ਦਾ ਭੰਗ ਹੋਣਾ
ਸਰੀਰਕ ਸ਼ਕਤੀ ਦਾ ਘੱਟ ਹੋਣਾ
ਉੱਤਰ ਜਾਣਾ ਜਾਂ ਨਾ ਰਹਿਣਾ ਜਾਂ ਕਿਸੇ

Example

ਟੁੱਟਣ ਦੇ ਕਾਰਨ ਮੈਂ ਮਿੱਟੀ ਦੇ ਬਰਤਨਾਂ ਨੂੰ ਸੰਭਾਲ ਕੇ ਰੱਖਦੀ ਹਾਂ / ਖਿਡੋਣੇ ਦਾ ਟੁੱਟਨਾ ਹੀ ਬੱਚੇ ਦੇ ਰੋਣ ਦਾ ਕਾਰਨ ਹੈ
ਕੱਚ ਦੀ ਕੌਲੀ ਹੱਥੋਂ ਛੁਟਦੇ ਹੀ ਟੁੱਟ ਗਈ
ਮੁੰਨੇ ਦਾ ਇਕ ਦੰਦ ਟੁੱਟ ਗਿਆ
ਮੀਂਹ ਦੀ ਕਮੀ ਦੇ ਕਾਰਨ ਇਸ ਸਾਲ ਫਸਲ ਟੁੱਟ ਗਈ ਹੈ
ਠੰਡ