Home Punjabi Dictionary

Download Punjabi Dictionary APP

Fear Punjabi Meaning

ਸਹਿਮਣਾ, ਖੌਫ, ਖ਼ੌਫ਼ ਖਾਣਾ, ਝਿਜਕਣਾ, ਡਰ, ਡਰ ਜਾਣਾ, ਡਰਨਾ, ਦਹਿਸ਼ਤ, ਬੱਚੇ ਆਮ ਤੌਰ ਤੇ ਹਨੇਰੇ ਤੋਂ ਡਰਦੇ ਹਨਭੈ ਭੀਤ ਹੋਣਾ, ਭੈ, ਭੈਭੀਤ ਹੋਣਾ

Definition

ਹਾਂ ਜਾਂ ਨਾ ਦੀ ਸਥਿਤੀ
ਦੁਬਧਾ,ਅਸ਼ਾਂਤੀ,ਕਠਿਨਾਈ ਅਤੇ ਘਬਰਾਹਟ ਨਾਲ ਉੱਤਪਨ ਮਨੋਦਸ਼ਾ
ਹਾਨੀ ਦੀ ਸੰਭਾਵਨਾ ਨਾਲ ਮਨ ਵਿਚ ਹੋਣ ਵਾਲੀ ਕਲਪਨਾ
ਉਤਾਵਲਾ ਹੋਣ ਦੀ ਅੜਸਥਾਂ ਜਾਂ ਭਾਵ
ਬੇਚੈਨ ਹੋਣ ਦੀ ਅਵੱਸਥਾ

Example

ਤੁਸੀ ਪੈਸੇ ਮੰਗ ਕੇ ਮੈਨੂੰ ਦੁਬਿਧਾ ਵਿਚ ਪਾ ਦਿੱਤਾ
ਮੈਨੂੰ ਦਿਨ-ਰਾਤ ਇਹ ਹੀ ਚਿੰਤਾ ਲੱਗੀ ਰਹਿੰਦੀ ਹੈ ਕਿ ਮੈਂ ਇਸ ਕੰਮ ਨੂੰ ਛੇਤੀ ਤੋਂ ਛੇਤੀ ਕਿਵੇ ਖਤਮ ਕਰਾਂ
ਉਸ ਨੂੰ ਸੰਦੇਹ ਸੀ ਕਿ ਕੋਈ ਦ