Home Punjabi Dictionary

Download Punjabi Dictionary APP

Feather Punjabi Meaning

ਚੱਪੂ ਘਮਾਉਣਾ, ਚੱਪੂ ਮੋੜਨਾ

Definition

ਚਿੜੀਆਂ,ਕੁੱਝ ਕੀਟਾਂ ਆਦਿ ਦਾ ਇੱਕ ਅੰਗ ਜੌ ਉੱਡਣ ਵਿੱਚ ਸਹਾ ਇਕ ਹੁੰਦਾ ਹੈ
ਮੋਰ ਦਾ ਖੰਭ
ਪੇੜ੍ਹ-ਪੌਦਿਆ ਵਿਚ ਹੋਣ ਵਾਲਾ ਵਿਸ਼ੇਸ਼ ਕਰਕੇ ਹਰੇ ਰੰਗ ਦਾ ਉਹ ਪਤਲਾ,ਹੱਲਕਾ ਹਿੱਸਾ ਜੋ ਉਸਦੀ ਟਾਣੀਆ ਤੋਂ ਨਿਕਲਦਾ ਹੈ

ਪੰਛੀਆਂ ਦੇ ਬਾਹਰੀ ਆਵਰਣ ਨੂੰ ਬਣਾਉਣ ਵਾਲੀ

Example

ਸ਼ਿਕਾਰੀ ਨੇ ਤਲਵਾਰ ਨਾਲ ਪੰਛੀ ਦੇ ਦੌਨੋ ਖੰਭ ਕੱਟ ਦਿੱਤੇ
ਕ੍ਰਿਸ਼ਨ ਦੇ ਮੁਕਟ ਵਿਚ ਮੋਰ-ਖੰਭ ਸ਼ੁਸ਼ੋਭਿਤ ਹੈ
ਉਹ ਬਾਗ ਵਿਚ ਗਿਰੇ ਸੁੱਖੇ ਪੱਤੇ ਇਕੱਠੇ ਕਰ ਰਿਹਾ ਹੈ

ਕ੍ਰਿਸ਼ਨ ਜੀ ਅਪਣੇ ਸਰੀਰ ਤੇ ਮੋਰ ਖੰਭ ਧਾਰਨ ਕਰਦੇ ਹਨ