Home Punjabi Dictionary

Download Punjabi Dictionary APP

Fellow Traveler Punjabi Meaning

ਸਹਿਗਾਮੀ, ਸਹਿਯਾਤਰੀ, ਹਮਸਫ਼ਰ, ਹਮਰਾਹੀ

Definition

ਨਾਲ ਸਫ਼ਰ ਕਰਨ ਵਾਲਾ ਵਿਅਕਤੀ
ਸਫਰ ਵਿਚ ਸਾਥ ਦੇਣ ਵਾਲਾ

Example

ਹਮਸਫਰ ਜੇ ਪਹਿਚਾਣ ਦਾ ਹੋਵੇ ਤਾਂ ਯਾਤਰਾ ਵਿਚ ਬਹੁਤ ਮਜ਼ਾ ਆਉਂਦਾ ਹੈ
ਹਮਸਫਰ ਔਰਤ ਦਾ ਸਮਾਨ ਖੋ ਗਿਆ ਹੈ