Home Punjabi Dictionary

Download Punjabi Dictionary APP

Fertile Punjabi Meaning

ਉਪਜਾਊ, ਜ਼ਰਖੇਜ਼

Definition

ਜਿਸ ਤੋਂ ਚੰਗੀ ਉਪਜ ਹੋਵੇ ਜਾਂ ਜਿਸ ਵਿਚ ਫਸਲਾਂ ਚੰਗੀ ਤਰਾਂ ਉਪਜਦੀਆ ਹਨ
ਜਿਸ ਵਿਚ ਬਹੁਤ ਸਾਰੀਆਂ ਗੱਲਾਂ ਜਾਂ ਚੀਜ਼ਾਂ ਨਿਕਲਦੀਆਂ ਜਾਂ ਪੈਦਾ ਹੁੰਦੀਆਂ ਹੋਣ

Example

ਉਸਨੇ ਆਪਣੀ ਦੋ ਵਿੱਘੇ ਉਪਜਾਊ ਜਮੀਨ ਵੇਚ ਦਿੱਤੀ
ਸ਼ਾਮ ਦਾ ਦਿਮਾਗ ਉਰਬਰ ਹੈ