Home Punjabi Dictionary

Download Punjabi Dictionary APP

Field Punjabi Meaning

ਏਅਰ ਪੌਰਟ, ਸ਼ਕਤੀ ਖੇਤਰ, ਹਵਾਈ ਅੱਡਾ, ਖੇਤਰ, ਗਰਾਊਂਡ, ਜਹਾਜ਼ਾਂ ਦਾ ਅੱਡਾ, ਜੰਗ ਦਾ ਮੈਦਾਨ, ਪ੍ਰਭਾਵ ਖੇਤਰ, ਮੈਦਾਨ, ਮੈਦਾਨ ਏ ਜੰਗ ਯੁੱਧ-ਸਥੱਲ, ਯੁੱਧ-ਖੇਤਰ, ਯੁੱਧ-ਭੂਮੀ, ਰਣ-ਖੇਤਰ, ਰਣ-ਭੂਮੀ, ਲੜਾਈ ਦਾ ਮੈਦਾਨ, ਵਿਸ਼ਾ, ਵਿਮਾਨ ਅੱਡਾ

Definition

ਜਮੀਨ ਦਾ ਇਕ ਟੁੱਕੜਾ
ਅਨਾਜ ਪੈਦਾ ਕਰਨ ਦੇ ਲਈ ਵੱਟਾਂ ਦੁਆਰਾ ਘਿਰੀ ਹੋਈ ਜੋਤਣ ਜਾਂ ਬੀਜਣ ਦੀ ਜਗਹ
ਜੋ ਫਸਲ ਅਜੇ ਖੇਤ ਵਿਚ ਹੀ ਹੋਵੇ,ਕੱਟੀ ਨਾ ਗਈ ਹੋਵੇ
ਉਹ ਖੇਤਰ ਜਿੱਥੇ ਯੁੱਧ ਹੋਇਆ ਹੋਵੇ ਜਾਂ ਹੁੰਦਾ ਹੋਵੇ
ਉਹ ਮੈਦਾਨ ਜਿੱਥੇ ਬੱਚੇ,ਖਿਡਾਰੀ ਆਦਿ ਖੇਡਦੇ ਹ

Example

ਪੇਂਡੂ ਖੇਤਰਾਂ ਵਿਚ ਅਜੇ ਵੀ ਬਿਜਲੀ ਦੀ ਸਮੱਸਿਆਂ ਬਣੀ ਹੋਈ ਹੈ
ਇਹ ਖੇਤ ਬਹੁਤ ਉਪਜਾਊ ਹੈ
ਉਹ ਅੰਤਿਮ ਸਮੇਂ ਤੱਕ ਯੁੱਧ-ਭੂਮੀ ਵਿਚ ਡੱਟਿਆ ਰਿਹਾ
ਸਾਡੇ ਸਕੂਲ ਦਾ ਖੇਡ