Home Punjabi Dictionary

Download Punjabi Dictionary APP

Fisherman Punjabi Meaning

ਮਛੁਆਰਾ

Definition

ਮੱਛੀਆਂ ਫੜਨ ਵਾਲੀ ਇਕ ਜਾਤੀ
ਉਹ ਜੋ ਮਛਲੀ ਫੜਕੇ ਵੇਚਦਾ ਹੈ

Example

ਕੁੱਝ ਪੇਂਡੂ ਖੇਤਰਾਂ ਵਿਚ ਅੱਜ ਵੀ ਮੁਛੇਰਾ ਜਾਤੀ ਆਪਣੇ ਪੇਸ਼ੇ ਵਿਚ ਲੱਗੀ ਹੋਈ ਹੈ
ਸਮੁੰਦਰ ਵਿਚ ਤੂਫਾਨ ਆਉਣ ਦੇ ਕਾਰਨ ਮਛੁਆਰੇ ਮਛਲੀ ਪਕੜਨ ਨਹੀਂ ਜਾ ਸਕੇ