Home Punjabi Dictionary

Download Punjabi Dictionary APP

Fitness Punjabi Meaning

ਕਾਬਲੀਅਤ, ਗੁਣ, ਯੋਗਤਾ

Definition

ਕਿਸੇ ਪਦ,ਕੰਮ ਆਦਿ ਦੇ ਲਈ ਯੋਗ ਹੋਣ ਦੀ ਅਵਸਥਾ ਜਾਂ ਭਾਵ
ਗਿਆਨ,ਅਨੁਭਵ,ਸਿਖਿਆ ਆਦਿ ਦੀ ਦ੍ਰਸ਼ਟੀ ਤੋਂ ਉਹ ਵਿਸ਼ੇਸ਼ਤਾ ਜਾਂ ਗੁਣ ਜਿਸ ਦੇ ਆਧਾਰ ਤੇ ਕੋਈ ਕਿਸੇ ਕੰਮ ਜਾਂ ਪਦ ਦੇ ਲਈ ਯੋਗ ਸਮਝਿਆ ਜਾਂਦਾ ਹੈ
ਕਿਸੇ

Example

ਯੋਗਤਾ ਦੇ ਕਾਰਨ ਉਸ ਨੂੰ ਅਧਿਆਪਕ ਦਾ ਪਦ ਮਿਲਿਆ
ਪ੍ਰਤੀਯੋਗੀ ਪ੍ਰੀਖਿਆਵਾਂ ਦੇ ਦੁਆਰਾ ਵਿਦਿਆਰਥੀਆਂ ਦੀ ਯੋਗਤਾ ਪਰਖੀ ਜਾਂਦੀ ਹੈ
ਇਸ ਕੰਮ ਵਿਚ ਸੁਧਾਰ ਦੀ ਲੋੜ ਹੈ / ਡਾਕਟਰ ਦੇ ਹੱਥ