Home Punjabi Dictionary

Download Punjabi Dictionary APP

Flora Punjabi Meaning

ਦਰੱਖਤ ਬੂਟੇ, ਪੇੜ ਪੌਦੇ, ਬਨਸਪਤੀ, ਵਨਸਪਤੀ

Definition

ਪੇੜ-ਪੌਦੇ ਜਾਂ ਵਨਸਪਤੀ ਦਾ ਸਮੂਹ
ਉਹ ਸਜੀਵ ਜਿਸ ਵਿਚ ਗਤੀ ਨਹੀ ਹੁੰਦੀ ਹੈ ਅਤੇ ਜਿਆਦਾਤਰ ਉਹ ਆਪਣਾ ਭੋਜਨ ਆਪ ਬਣਾਉਂਦਾ ਹੈ
ਉਹ ਸਾਰੀ ਵਨਸਪਤੀ ਜੋ ਕਿਸੇ ਵਿਸ਼ੇਸ਼ ਖੇਤਰ ਜਾਂ ਕਾਲ ਵਿਚ ਹੁੰਦੀ ਹੈ

Example

ਉਸ ਪਰਬਤ ਤੇ ਜਾਣ ਦੇ ਲਈ ਤੁਹਾਨੂੰ ਵਨਸਪਤੀ ਸਮੂਹਾਂ ਵਿਚੋਂ ਹੋ ਕੇ ਲੰਘਣਾ ਪਵੇਗਾ
ਜੰਗਲਾਂ ਵਿਚ ਭਿੰਨ ਭਿੰਨ ਤਰਾਂ ਦੀਆਂ ਵਨਸਪਤੀਆਂ ਪਾਈਆਂ ਜਾਂਦੀਆਂ ਹਨ
ਚੀਨ ਤੇ ਯੂਰਪ ਦੀ ਵਨਸਪਤੀ ਵਿਚ ਭਿੰਨਤਾ ਹੁੰਦੀ ਹੈ