Home Punjabi Dictionary

Download Punjabi Dictionary APP

Foreign Punjabi Meaning

ਅੰਤਰਦੇਸ਼ੀ, ਅੰਤਰਰਾਸ਼ਟਰੀ, ਗੈਰਮੁਲਕੀ, ਪਰਦੇਸੀ, ਵਿਦੇਸ਼ੀ, ਵਿਲਾਇਤੀ

Definition

ਜੋ ਦੂਸਰੇ ਦੇਸ਼ ਦਾ ਰਹਿਣ ਵਾਲਾ ਹੋਵੇ
ਆਪਣੇ ਦੇਸ਼ ਤੋਂ ਭਿੰਨ ਦੇਸ਼
ਵਿਦੇਸ਼ ਦਾ ਨਿਵਾਸੀ
ਜੋ ਦੂਸਰੇ ਦੇਸ਼ ਨਾਲ ਸਬੰਧਿਤ ਹੋਵੇ ਜਾਂ ਦੂਸਰੇ ਦੇਸ਼ ਦਾ ਹੋਵੇ
ਆਪਣੇ ਪਿੰਡ,ਨਗਰ,ਪ੍ਰਾਂਤ ਆਦਿ ਨੂੰ ਛੱਡ ਕੇ ਹੋਰ ਜਗਹ

Example

ਭਾਰਤ ਵਿਚ ਕਈ ਵਿਦੇਸ਼ੀ ਸੈਲਾਨੀ ਹਰ-ਰੋਜ ਆਉਂਦੇ ਹਨ
ਮੋਹਨ ਵਿਦੇਸ਼ ਵਿਚ ਨੌਕਰੀ ਕਰਦਾ ਹੈ
ਸਾਨੂੰ ਆਪਣੇ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀਆਂ ਦਾ ਸਨਮਾਨ ਕਰਨਾ ਚਾਹੀਦਾ
ਇਸ ਬਜ਼ਾਰ ਵਿਚ ਸਾਰੀਆਂ