Home Punjabi Dictionary

Download Punjabi Dictionary APP

Gaze Punjabi Meaning

ਘੂਰਨਾ

Definition

ਦੇਰ ਤਕ ਇਸ ਤਰ੍ਹਾ ਵੇਖਣ ਦੀ ਕਿਰਿਆ ਕੇ ਅੱਖ ਦੀ ਪਲਕ ਨਾ ਗਿਰੇ
ਬਿਨਾਂ ਪਲਕ ਝਪਕਾਏ ਜਾਂ ਟਕਟਕੀ ਬੰਨੇ ਹੋਏ
ਜੜ ਦ੍ਰਿਸ਼ਟੀ ਨਾਲ ਦੇਖਣ ਦੀ ਕਿਰਿਆ
ਚਾ

Example

ਨਾਟਕ ਸ਼ੁਰੂ ਹੋਣ ਤੋ ਪਹਿਲਾ ਹੀ ਸਾਰੇ ਲੋਕ ਮੰਚ ਤੇ ਟਕਟਕੀ ਲਾਈ ਬੈਠੇ ਸਨ
ਉਹ ਸ਼ਰਧਾਲੂਆਂ ਨੂੰ ਟਿਕਟਿਕੀ ਲਗਾ ਕੇ ਵੇਖਦੀ ਰਹਿ ਗਈ
ਪਿੰਡ ਤੋਂ ਪਹਿਲੀ ਵਾਰ ਸ਼ਹਿਰ ਆਈ ਮੰਗਲਾ ਸਭ ਕੁਝ ਟਕਟਕੀ ਲਗਾ ਕੇ ਦੇਖ ਰਹੀ ਸੀ