Home Punjabi Dictionary

Download Punjabi Dictionary APP

Gender Punjabi Meaning

ਲਿੰਗ

Definition

ਸ਼ਿਵ ਜਾਂ ਮਹਾ ਦੇਵ ਦੀ ਪਿੰਡੀ ਜਿਸ ਦੀ ਪੂਜਾ ਕੀਤੀ ਜਾਂਦੀ ਹੈ
ਪੁਰਸ਼ ਦਾ ਜਨਨ ਅੰਗ
ਵਿਆਕਰਨ ਵਿਚ ਵਰਤਿਆ ਜਾਣ ਵਾਲਾ ਉਹ ਤੱਤ ਜਿਸ ਨਾਲ ਪੁਰਸ਼ ਅਤੇ ਇਸਤਰੀ ਦਾ ਭੇਦ ਪਤਾ ਲੱਗਦਾ ਹੈ

Example

ਪੁਰਾਤਨ ਕਾਲ ਤੋਂ ਭਾਰਤ ਵਿਚ ਸ਼ਿਵ ਲਿੰਗ ਦੀ ਪੂਜਾ ਕੀਤੀ ਜਾਂਦੀ ਹੈ
ਲਿੰਗ ਸਰੀਰ ਦਾ ਬਹੁਤ ਨਾਜੁਕ ਅੰਗ ਹੁੰਦਾ ਹੈ
ਹਿੰਦੀ ਵਿਚ ਦੋ ਲਿੰਗ ਹਨ ਜਦ ਕਿ ਸੰਸਕ੍ਰਤੀ ਵਿਚ ਤਿੰਨ