Home Punjabi Dictionary

Download Punjabi Dictionary APP

Geology Punjabi Meaning

ਭੁ-ਵਿਗਿਆਨ, ਭੂ ਸ਼ਾਸ਼ਤਰ

Definition

ਉਹ ਸ਼ਾਸਤਰ ਜਿਸਦੇ ਦੁਆਰਾ ਇਸ ਗੱਲ ਦਾ ਗਿਆਨ ਹੁੰਦਾ ਹੈ ਕਿ ਧਰਤੀ ਦਾ ਉਪਰੀ ਅਤੇ ਅੰਦਰੂਨੀ ਭਾਗ ਕਿਹੜੇ-ਕਿਹੜੇ ਤੱਤਾਂ ਨਾਲ ਬਣਿਆ ਹੈ

Example

ਭੁ-ਵਿਗਿਆਨ ਉਸਦਾ ਪਸੰਦੀਦਾ ਵਿਸ਼ਾ ਹੈ