Home Punjabi Dictionary

Download Punjabi Dictionary APP

Ginger Punjabi Meaning

ਅਦਕਰ, ਅਦਰਕ, ਆਦਾ

Definition

ਇਕ ਤਰ੍ਹਾਂ ਦਾ ਪੌਦਾ ਜਿਸਦੀ ਤੀਖਣ ਅਤੇ ਚਟਪਟੀ ਜੜ੍ਹ ਜਾਂ ਗੱਠ ਔਸ਼ਦੀ ਅਤੇ ਮਸਾਲੇ ਦੇ ਕੰਮ ਆਉਂਦੀ ਹੈ
ਸੁੱਕਾਇਆ ਹੋਇਆ ਅਦਰਕ
ਇਕ ਪ੍ਰਕਾਰ ਦੇ ਪੌਦੇ ਦੀ ਤੀਖਣ ਅਤੇ ਚਰਪਰੀ ਜੜ ਜਾਂ ਗੱਠ

Example

ਅਦਰਕ ਦੀ ਜੜ੍ਹ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ
ਸੁੰਢ ਦਾ ਸੇਵਨ ਸਰੀਰ ਦੇ ਲਈ ਲਾਭਦਾਇਕ ਹੁੰਦਾ ਹੈ
ਅਦਰਕ ਦਵਾਈ ਅਤੇ ਮਸਾਲੇ ਦੇ ਰੂਪ ਵਿਚ ਪ੍ਰਯੁਕਤ ਹੁੰਦਾ ਹੈ