Home Punjabi Dictionary

Download Punjabi Dictionary APP

Go Down Punjabi Meaning

ਅਸਤ ਹੋਣਾ, ਡੁੱਬਣਾ, ਢਲਣਾ, ਧਸਨਾ, ਲਹਿਣਾ

Definition

ਪਾਣੀ ਜਾਂ ਕਿਸੇ ਤਰਲ ਪਦਾਰਥ ਵਿਚ ਪੂਰਾ ਡੁੱਬਣਾ
ਸੂਰਜ,ਚੰਨ ਆਦਿ ਦਾ ਅਸਤ ਹੋਣਾ
ਕਿਸੇ ਵਿਸ਼ੇ ਜਾਂ ਕੰਮ ਨੂੰ ਕਰਨ ਵਿਚ ਮਗਨ ਹੋਣਾ
ਕਿਸੇ ਵਸਤੂ,ਕਾਰਜ ਆਦਿ ਦਾ ਨਸ਼ਟ ਹੋ ਜਾਣਾ

Example

ਤੁਫ਼ਾਨ ਦੇ ਕਾਰਨ ਹੀ ਜਹਾਜ਼ ਪਾਣੀ ਵਿਚ ਡੁੱਬ ਗਿਆ
ਸੂਰਜ ਪੱਛਮ ਵਿਚ ਡੁੱਬਦਾ ਹੈ
ਮੀਰਾ ਕ੍ਰਿਸ਼ਣ ਭਜਨ ਵਿਚ ਮਗਨ ਹੋਈ
ਉਸਦਾ ਪੂਰਾ ਕਾਰੋਬਾਰ ਡੁੱਬ ਗਿਆ