Home Punjabi Dictionary

Download Punjabi Dictionary APP

Groom Punjabi Meaning

ਤਿਆਰ ਕਰਨਾ

Definition

ਉਹ ਜਿਸਦਾ ਵਿਆਹ ਛੇਤੀ ਹੋਣ ਵਾਲਾ ਹੋਵੇ ਜਾਂ ਹੋਇਆ ਹੋਵੇ
ਉਹ ਜੋ ਘੋੜੇ ਦੀ ਦੇਖ-ਭਾਲ ਕਰਦਾ ਹੋਵੇ

Example

ਆਪਣੇ ਮੁੰਡੇ ਨੂੰ ਲਾੜੇ ਦੇ ਰੂਪ ਵਿਚ ਵੇਖ ਕੇ ਮਾਂ ਬਹੁਤ ਖੁਸ਼ ਸੀ
ਘੁੜਵਾਲ ਘੋੜੇ ਨੂੰ ਤਬੇਲੇ ਵਿਚ ਬੰਨ ਰਿਹਾ ਹੈ