Home Punjabi Dictionary

Download Punjabi Dictionary APP

Halal Punjabi Meaning

ਹਲਾਲ

Definition

ਮਾਸ ਦੇ ਲਈ ਪਸ਼ੂ-ਪੰਛੀ ਕੱਟਣ ਦਾ ਉਹ ਢੰਗ ਜਿਸ ਵਿਚ ਉਸਨੂੰ ਹਥਿਆਰ ਨਾਲ ਰੇਤਕੇ ਕੱਟਿਆ ਜਾਂਦਾ ਹੈ
ਜੋ ਇਸਲਾਮ ਧਰਮ ਦੇ ਅਨੁਸਾਰ ਠੀਕ ਹੋਵੇ

Example

ਮੁਸਲਮਾਨ ਹਲਾਲ ਕੀਤਾ ਹੋਇਆ ਮਾਸ ਖਾਂਦੇ ਹਨ
ਇਸਲਾਮ ਵਿਚ ਹੱਜ ਕਰਨਾ,ਹਰ ਰੋਜ ਨਮਾਜ਼ ਪੜਨਾ ਆਦਿ ਹਲਾਲ ਕਰਮ ਹਨ