Home Punjabi Dictionary

Download Punjabi Dictionary APP

Handicraft Punjabi Meaning

ਹਸਤਸ਼ਿਲਪ, ਹਸਤਕਲਾ, ਕਾਰੀਗਿਰੀ, ਦਸਤਕਾਰੀ

Definition

ਹੱਥ ਨਾਲ ਚੀਜ਼ਾਂ ਬਣਾਕੇ ਤਿਆਰ ਕਰਨ ਦੀ ਕਲਾ
ਹੱਥ ਨਾਲ ਬਣਾਈ ਹੋਈ ਮਾਨਵ ਕ੍ਰਿਤੀ

Example

ਹਸਤਕਲਾ ਦਾ ਕੰਮ ਜ਼ਿਆਦਾਤਰ ਪਿੰਡਾਂ ਵਿਚ ਹੁੰਦਾ ਹੈ
ਮੇਲੇ ਵਿਚ ਅਸੀਂ ਕੁਝ ਹਸਤਸ਼ਿਲਪ ਖਰੀਦੇ