Home Punjabi Dictionary

Download Punjabi Dictionary APP

Handle Punjabi Meaning

ਸੰਭਣਾ, ਸੰਭਲਣਾ, ਵਰਤਣਾ, ਵਰਤਾਓ ਕਰਨਾ

Definition

ਕਿਸੇ ਕੰਮ ਦਾ ਭਾਰ ਆਪਣੇ ਉਪਰ ਲੈਣਾ
ਔਜ਼ਾਰ ਆਦਿ ਦਾ ਉਹ ਭਾਗ ਜਿਸ ਨਾਲ ਉਸਨੂੰ ਪਕੜਦੇ ਹਨ
ਕੋਈ ਕੰਮ ਠੀਕ ਤਰਾਂ ਨਾਲ ਕਰਨ ਦੀ ਵਿਵਸਥਾ ਕਰਨਾ
ਡਿੱਗਣ ਤੋਂ ਬਚਣਾ
ਬੁਰੀ ਦਸ਼ਾ ਵਿਚ

Example

ਉਸਨੇ ਆਪਣੇ ਪਿਤਾ ਦਾ ਕਾਰੋਬਾਰ ਚੰਗੀ ਤਰ੍ਹਾਂ ਸੰਭਾਲਿਆ ਹੈ
ਬਰਤਨ ਦਾ ਹੱਥਾ ਟੁੱਟ ਜਾਣ ਨਾਲ ਉਸਨੂੰ ਪਕੜਨ ਵਿਚ ਮੁਸ਼ਕਲ ਹੁੰਦੀ ਹੈ
ਪਿਕਨਿਕ ਵਿਚ ਸ਼ਾਮ ਨੇ ਰੋਟੀ ਦਾ ਪ੍