Home Punjabi Dictionary

Download Punjabi Dictionary APP

Harshness Punjabi Meaning

ਕਠੋਰਤਾ, ਕਰੂਰਤਾ, ਦਯਾਹੀਣਤਾ, ਨਿਰਦੇਈਤਾ, ਬੇਰਹਮੀ

Definition

ਇਕ ਦੂਜੇ ਦੇ ਪ੍ਰਤੀ ਹੋਣ ਵਾਲੀ ਕੜਵਾਹੱਟ ਦੀ ਭਾਵਨਾ ਜਾਂ ਭਾਵ
ਨਿਰਦੇਈ ਹੋਣ ਅਵਸਥਾਂ ਜਾਂ ਭਾਵ
ਕਠੋਰ ਹੋਣ ਦੀ ਅਵਸਥਾ ਜਾਂ ਭਾਵ
ਕੌੜਾ ਹੋਣ ਦੀ ਅਵਸਥਾ ਜਾਂ ਭਾਵ

Example

ਮਨ ਵਿਚ ਭਰੀ ਕੜੱਤਣ ਨੂੰ ਕੱਢ ਦਿਉ
ਸੁਰੇਸ਼ ਮਜਦੁਰਾਂ ਨਾਲ ਨਿਰਦੇਈਤਾ ਦੇ ਨਾਲ ਵਿਵਹਾਰ ਕਰਦਾ ਹੈ
ਸੁੱਕੀ ਮਿੱਟੀ ਦੀ ਕਠੋਰਤਾ ਨੂੰ ਦੂਰ ਕਰਨ ਦੇ ਲਈ ਉਸ ਵਿਚ ਪਾਣੀ ਪਾਓ