Home Punjabi Dictionary

Download Punjabi Dictionary APP

Heart Punjabi Meaning

ਅੰਤਹਿਕਰਨ, ਅੰਤਰ-ਆਤਮਾ, ਹਿਰਦਾ, ਹਿਰਦੇ, ਕਲੇਜਾ, ਕੇਂਦਰ, ਗੱਭੇ, ਜਮੀਰ, ਜਿਗਰ, ਜੀਵ-ਆਤਮਾ, ਜੀਵਾਤਮਾ, ਦਿਲ, ਮੱਧ, ਰੂਹ, ਵਿਚ, ਵਿਚਕਾਰ, ਵਿਚਾਲੇ

Definition

ਕਿਸੇ ਗੌਲਾਈ ਜਾਂ ਚੱਕਰਨੁਮਾ ਜਾਂ ਪੰਕਤੀ ਦੇ ਠੀਕ ਵਿੱਚੌ ਵਿੱਚ ਦਾ ਬਿੰਦੂ ਜਾਂ ਭਾਗ
ਮਨ ਦੀ ਉਹ ਸ਼ਕਤੀ ਜਿਸ ਨਾਲ ਭਲੇ-ਬੁਰੇ ਦਾ ਠੀਕ ਅਤੇ ਸਪੱਸ਼ਟ ਗਿਆਨ ਹੁੰਦਾ ਹੈ
ਪ੍ਰਾਣੀਆਂ ਵਿਚ ਅਨੁਭਵ,ਸੰਕਲਪ-ਵਿਕਲਪ,ਇੱਛ

Example

ਇਸ ਚੱਕਰ ਦੇ ਕੇਂਦਰ ਬਿੰਦੂ ਤੌ ਜਾਂਦੀ ਹੌਈ ਇੱਕ ਰੇਖਾ ਖਿੱਚੌ
ਅੰਤਰ ਆਤਮਾ ਵਿਚੋਂ ਨਿਕਲੀ ਅਵਾਜ਼ ਸੱਚ ਹੁੰਦੀ ਹੈ
ਉਹ ਸ਼ਹਿਰ ਅਸਮਾਜਿਕ ਤੱਤਾ ਦਾ ਅੱਡਾ ਬਣ ਗਿਆ ਹੈ/