Home Punjabi Dictionary

Download Punjabi Dictionary APP

Help Punjabi Meaning

ਇਮਦਾਦ, ਸਹਾਇਕ, ਸਹਾਇਤਾ, ਸਹਾਇਤਾ ਕਰਨਾ, ਸਹਿਕਾਰੀ, ਸਹਿਯੋਗ, ਸਹਿਯੋਗ ਕਰਤਾ, ਸਹਿਯੋਗ ਦੇਣਾ, ਸਹਿਯੋਗੀ, ਸ਼ਰੀਕ, ਹੱਥ ਵਟਾਉਣਾ, ਪਰੋਸਣਾ, ਮੱਦਦ, ਮਦਦ ਕਰਨਾ, ਮੱਦਦਗਾਰ, ਲਗਾਉਣਾ

Definition

ਕਿਸੇ ਦੇ ਕਾਰਜ ਆਦਿ ਵਿਚ ਇਸ ਪ੍ਰਕਾਰ ਸਹਿਯੋਗ ਦੇਣ ਦੀ ਕਿਰਿਆ ਕਿ ਇਹ ਕੰਮ ਜਲਦੀ ਜਾਂ ਠੀਕ ਤਰਾਂ ਨਾਲ ਹੋਵੇ
ਉਹ ਜੋ ਘਰੇਲੂ ਕੰਮ-ਕਾਜ ਅਤੇ

Example

ਇਸ ਕੰਮ ਨੂੰ ਕਰਨ ਵਿਚ ਉਸਨੇ ਮੇਰੀ ਸਹਾਇਤਾ ਕੀਤੀ
ਅੱਜ ਕੱਲ ਦੀਆਂ ਕੰਮ ਕਾਜੀ ਔਰਤਾ ਨੋਕਰਾਨੀਆਂ ਤੇ ਜਿਆਦਾ ਨਿਰਭਰ ਰਹਿੰਦੀਆਂ ਹਨ
ਉਹ ਸਦਾ ਜਰੂਰਤਮੰਦਾਂ ਦੀ ਸਹਾਇਤਾ ਕਰਦਾ ਹੈ