Home Punjabi Dictionary

Download Punjabi Dictionary APP

Herbivore Punjabi Meaning

ਸ਼ਾਕਾਹਾਰੀ ਜੰਤੂ, ਸ਼ਾਕਾਹਾਰੀ ਜੀਵ, ਸ਼ਾਕਾਹਾਰੀ ਪ੍ਰਾਣੀ, ਵੈਸ਼ਣੂ, ਵੈਸਨੂੰ

Definition

ਉਹ ਜੰਤੂ ਜੋ ਵਨਸਪਤੀ ਤੋਂ ਉਪਜੇ ਪਦਾਰਥਾਂ ਅਤੇ ਅੰਨ ਆਦਿ ਦਾ ਸੇਵਨ ਕਰਦਾ ਹੈ
ਜਿਸ ਵਿਚ ਮਾਸ ਨਾ ਮਿਲਿਆ ਹੋਵੇ
ਬਨਸਪਤੀ ਤੋਂ ਪੈਦਾ ਪਦਾਰਥਾਂ ਨੂੰ ਖਾਣ ਵਾਲਾ
ਵਨਸਪਤੀ ਤੋਂ ਉਤਪੰਨ ਪਦਾਰਥਾਂ ਨੂੰ

Example

ਗਾਂ ਇਕ ਸ਼ਾਕਾਹਾਰੀ ਜੰਤੂ ਹੈ
ਹਿੰਦੂ ਧਰਮ-ਗ੍ਰੰਥਾਂ ਦੇ ਅਨੁਸਾਰ ਸ਼ਾਕਾਹਾਰੀ ਭੋਜਨ ਕਰਨ ਨਾਲ ਸਰੀਰ ਅਤੇ ਮਨ ਸ਼ੁੱਧ ਰਹਿੰਦੇ ਹਨ
ਬੱਕਰੀ ਇਕ ਸ਼ਾਕਾਹਾਰੀ ਪ੍ਰਾਣੀ ਹੈ
ਪਥਰੀ ਰੋਗ ਮਾਸਾਹਾਰੀਆਂ ਦੀ