Home Punjabi Dictionary

Download Punjabi Dictionary APP

Home Guard Punjabi Meaning

ਹੋਮ ਗਾਰਡ, ਗ੍ਰਹਿ ਰੱਖਿਅਕ ਦਲ

Definition

ਇਕ ਪ੍ਰਕਾਰ ਦਾ ਅਰਧ ਸੈਨਿਕ ਸੰਗਠਨ ਜਿਹੜਾ ਸੁਤੰਤਰ ਭਾਰਤ ਵਿਚ ਸਥਾਨਕੀ ਸ਼ਾਤੀ ਅਤੇ ਸੁਰੱਖਿਆ ਦੇ ਉਦੇਸ਼ ਨਾਲ ਬਣਾਇਆ ਗਿਆ ਹੈ
ਹੋਮ ਗਾਰਡ ਦਲ ਦਾ ਮੈਂਬਰ

Example

ਗਣਤੰਤਰ ਦਿਵਸ ਦੇ ਮੌਕੇ ਤੇ ਗ੍ਰਹਿ ਰੱਖਿਅਕ ਦਲ ਦੀ ਵੀ ਤੈਨਾਤੀ ਕੀਤੀ ਗਈ ਹੈ
ਹੋਮਗਾਰਡਾਂ ਨੇ ਅਪਣੀਆਂ ਮੰਗਾਂ ਨੂੰ ਲੈਕੇ ਧਰਨਾ ਦਿਤਾ