Home Punjabi Dictionary

Download Punjabi Dictionary APP

Human Punjabi Meaning

ਆਦਮੀ, ਆਦਮੀਅਤ, ਇਨਸਾਨ, ਇਨਸਾਨੀ, ਸੱਜਣਤਾ, ਨਰ, ਬੰਦਾ, ਭਲਮਾਣਸੀ, ਮਨੁੱਖ, ਮਨੁੱਖਤਾ, ਮਨੁੱਖੀ, ਮਾਨਵ ਸੰਬੰਧੀ, ਮਾਨਵਤਾ, ਮਾਨਵੀ, ਮਾਨੁਖ

Definition

ਜੋ ਮਾਨਵ ਸੰਬੰਧੀ ਹੋਵੇ
ਮਨੁੱਖ ਜਾਤੀ ਦੇ ਜੀਵਾਂ ਦੇ ਦੋ ਭੇਦਾਂ ਵਿਚੋਂ ਇਕ ਜੋ ਗਰਭ ਧਾਰਨ ਕਰਕੇ ਸੰਤਾਨ ਪੈਦਾ ਕਰ ਸਕਦੀ ਹੈ
ਉਹ ਦੋ ਪੈਰਾਂ ਪ੍ਰਾਣੀ ਜੋ ਆਪਣੇ ਬੁੱਧੀ ਬਲ ਦੇ ਕਾਰਨ ਸਭ ਪ੍ਰਾਣੀਆਂ ਵਿਚੋਂ ਸ਼੍ਰੇਸ਼ਟ ਹੈ ਅਤੇ ਜਿਸ ਦੇ ਅੰਤਰਗਤ ਅਸੀ,ਤੁਸੀ ਅਤੇ ਸਭ

Example

ਦੂਸਰਿਆ ਦੀ ਸਹਾਇਤਾ ਕਰਨਾ ਮਨੁੱਖੀ ਕਰਮ ਹੈ
ਅੱਜ ਦੀਆਂ ਮਹਿਲਾਵਾਂ ਹਰ ਖੇਤਰ ਵਿਚ ਪੁਰਸ਼ਾਂ ਦੀ ਬਰਾਬਰੀ ਕਰ ਰਹੀਆਂ ਹਨ
ਮਨੁੱਖ ਆਪਣੀ ਬੁੱਧੀ ਦੇ ਕਾਰਨ ਸਭ ਪ੍ਰਾਣੀਆਂ ਵਿਚੋਂ ਸ਼੍ਰੇਸ਼ਟ ਹੈ
ਇਸ