Home Punjabi Dictionary

Download Punjabi Dictionary APP

Humans Punjabi Meaning

ਮਨੁਖ, ਮਾਨਵਜਾਤੀ

Definition

ਮਨੁੱਖ ਜਾਤੀ ਜਾਂ ਸਮੂਹ ਵਿਚੋਂ ਕੋਈ ਇਕ
ਉਹ ਦੋ ਪੈਰਾਂ ਪ੍ਰਾਣੀ ਜੋ ਆਪਣੇ ਬੁੱਧੀ ਬਲ ਦੇ ਕਾਰਨ ਸਭ ਪ੍ਰਾਣੀਆਂ ਵਿਚੋਂ ਸ਼੍ਰੇਸ਼ਟ ਹੈ ਅਤੇ ਜਿਸ ਦੇ ਅੰਤਰਗਤ ਅਸੀ,ਤੁਸੀ ਅਤੇ ਸਭ ਲੋਕ ਹਨ
ਧਰਤੀ ਤੇ ਰਹਿਣ ਵਾਲੇ ਸਾਰੇ ਮਨੁੱਖ

Example

ਮਨੁੱਖ ਆਪਣੀ ਬੁੱਧੀ ਦੇ ਕਾਰਨ ਸਭ ਪ੍ਰਾਣੀਆਂ ਵਿਚੋਂ ਸ਼੍ਰੇਸ਼ਟ ਹੈ
ਪ੍ਰਕਿਰਤੀ ਨੇ ਮਾਨਵ ਜਾਤੀ ਨੂੰ ਬਹੁਤ ਕੁਝ ਦਿੱਤਾ ਹੈ