Home Punjabi Dictionary

Download Punjabi Dictionary APP

Huntsman Punjabi Meaning

ਅਹੇਰੀ, ਅਹੇਰੀਆ, ਅਖੇਟੀ, ਸਈਆਦ, ਸ਼ਿਕਾਰੀ, ਮ੍ਰਿਗਹਾ, ਵਯਾਧ

Definition

ਸ਼ਿਕਾਰ ਕਰਨ ਵਾਲਾ ਵਿਅਕਤੀ
ਸ਼ਿਕਾਰ ਨਾਲ ਸੰਬੰਧ ਰੱਖਣ ਵਾਲਾ ਜਾਂ ਸ਼ਿਕਾਰ ਵਿਚ ਕੰਮ ਆਉਣ ਵਾਲਾ
ਛੋਟੇ ਮੋਟੇ ਪਸ਼ੂ ਪੰਛੀਆਂ ਨੂੰ ਮਾਰਨ ਜਾਂ ਫਸਾਉਣ ਦਾ ਕੰਮ ਕਰਨ ਵਾਲਾ ਉਹ ਵਿਅਕਤੀ ਜਿਹੜਾ ਉਹਨਾਂ ਨੂੰ ਵ

Example

ਸ਼ਿਕਾਰ ਨਾ ਮਿਲਣ ਦੇ ਕਾਰਨ ਸ਼ਿਕਾਰੀ ਅੱਜ ਖਾਲੀ ਹੱਥ ਪਰਤ ਆਇਆ
ਸ਼ਿਕਾਰੀ ਨੇ ਖਰਗੋਸ਼ ਦੇ ਪਿੱਛੇ ਆਪਣਾ ਸ਼ਿਕਾਰੀ ਕੁੱਤਾ ਲਗਾ ਦਿੱਤਾ
ਚਿੜੀਮਾਰ ਦਰੱਖਤ ਦੇ ਥ