Home Punjabi Dictionary

Download Punjabi Dictionary APP

Hydrophyte Punjabi Meaning

ਹਾਈਡਰੋਫਾਇਟ, ਜਲਮਈ ਪੌਦਾ, ਜਲੀ ਪੌਦਾ

Definition

ਜਲ ਵਿਚ ਉੱਗਨ ਵਾਲਾ ਪੌਦਾ ਜਿਸ ਦੀ ਜੜ੍ਹ ਚਿੱਕੜ ਵਿਚ ਹੁੰਦੀ ਹੈ ਜਾਂ ਉਹ ਪੌਦਾ ਜੋ ਜਲ ਵਿਚ ਤੈਰਦਾ ਰਹਿੰਦਾ ਹੈ

Example

ਕਮਲ ਇਕ ਜਲੀ ਪੌਦਾ ਹੈ