Home Punjabi Dictionary

Download Punjabi Dictionary APP

Imperative Punjabi Meaning

ਅਤਿ ਜ਼ਰੂਰੀ, ਬਹੁਤ ਜ਼ਰੂਰੀ

Definition

ਜੋ ਬਹੁਤ ਜ਼ਰੂਰੀ ਹੋਵੇ
ਜਿਸਨੂੰ ਲੈਣਾ,ਰੱਖਣਾ ਜਾਂ ਮੰਨਣਾ ਬਿਲਕੁੱਲ ਜ਼ਰੂਰੀ ਹੋਵੇ
ਜੋ ਟਲੇ ਨਾ,ਜਰੂਰ ਹੀ ਹੋਵੇ
ਜਿਸਦਾ ਆਦੇਸ਼ ਮਿਲਿਆ ਹੋਵੇ

Example

ਇਹ ਬਹੁਤ ਜ਼ਰੂਰੀ ਕੰਮ ਹੈ
ਪੰਜਵਾਂ ਪ੍ਰਸ਼ੰਨ ਲਾਜ਼ਮੀ ਹੈ
ਹਰ ਜਨਮ ਲੈਣ ਵਾਲੇ ਜੀਵ ਦੀ ਮੌਤ ਨਿਸ਼ਚਿਤ ਹੈ
ਆਦੇਸ਼ਆਤਮਿਕ ਕਾਰਜਾਂ ਨੂੰ ਜਲਦੀ ਨਿਪਟਾ ਦੇਣਾ ਚਾਹੀਦਾ ਹੈ