Home Punjabi Dictionary

Download Punjabi Dictionary APP

Implicit Punjabi Meaning

ਅਸ਼ੰਕਿਤ, ਸ਼ੱਕ ਹੀਣ, ਸ਼ੰਕਾਂ ਹੀਣ, ਗਰਭਿਤ, ਛੁਪੇ, ਨਿਹਿਤ, ਪਏ, ਬਿਨਾ ਕਿਸੇ ਸ਼ੱਕ, ਬਿਨਾ ਕਿਸੇ ਖਟਕੇ ਦੇ

Definition

ਜਿਸ ਦਾ ਵਿਸ਼ਵਾਸ ਕੀਤਾ ਜਾ ਸਕੇ ਜਾਂ ਜਿਸ ਤੇ ਵਿਸ਼ਵਾਸ ਹੋਵੇ
ਜੌ ਸ਼ੰਸੇ ਵਿੱਚ ਨਾ ਹੌਵੇ
ਜਿਸ ਨੂੰ ਕੋਈ ਚਿਂਤਾ ਨਾ ਹੋਵੇ
ਜਿਸਨੂੰ ਕਿਸੇ ਗੱਲ ਦੀ ਪਰਵਾਹ ਨਾ ਹੋਵੇ
ਬਿਨਾ ਸੰਕੋਚ ਦੇ
ਜਿਸ ਵਿਚ ਸ਼ੱਕ ਨਾ ਹੋਵੇ
ਜਿਸ ਵਿਚ ਕੋਈ ਵਵਾਦ ਜਾਂ ਝਗੜੇ ਦੀ ਗੱਲ ਨਾ ਹੋਵੇ

Example

ਸ਼ਾਮ ਵਿਸ਼ਵਾਸਪਾਤਰ ਵਿਅਕਤੀ ਹੈ
ਮਹਾਂਭਾਰਤ ਯੁੱਧ ਵਿੱਚ ਪਾਡਵਾਂ ਨੇ ਸ਼ੰਕਾਂ ਹੀਣ ਵੀਰਤਾ ਦੇ ਬਲ ਤੇ ਜਿੱਤ ਪ੍ਰਾਪਤ ਕੀਤੀ
ਜਦੋਂ ਤਕ ਕੁੜੀ ਦਾ ਵਿਆਹ ਨਹੀ ਹੁੰਦਾ ਤਦ ਤੱਕ ਮਾਂ ਬਾਪ