Home Punjabi Dictionary

Download Punjabi Dictionary APP

Imported Punjabi Meaning

ਅਯਾਤ, ਆਯਾਤ, ਇਮਪੋਰਟ

Definition

ਕੋਈ ਵਸਤੂ ਜਾਂ ਮਾਲ ਵਪਾਰ ਦੇ ਲਈ ਆਪਣੇ ਦੇਸ਼ ਵਿਚ ਮੰਗਾਏ ਜਾਂ ਲਾੲ ਜਾਣ ਦੀ ਕਿਰਿਆ
ਜਿਹੜਾ ਦੂਸਰੇ ਸਥਾਨ ਜਾਂ ਦੇਸ਼ ਤੋਂ ਆਇਆ ਹੋਵੇ ਜਾਂ ਬਾਹਰ ਤੋਂ ਮੰਗਵਾਇਆ ਹੋਇਆ

Example

ਭਾਰਤ ਜਰੂਰਤਅਨੁਸਾਰ ਕੁਝ ਵਸਤੂਆਂ ਦਾ ਅਯਾਤ ਕਰਦਾ ਹੈ
ਦੂਸਰੇ ਦੇਸ਼ ਤੋਂ ਆਯਤ ਵਸਤੂਆਂ ਦੀ ਤੁਲਨਾ ਆਪਣੇ ਦੇਸ਼ ਦੀਆਂ ਵਸਤੂਆਂ ਚੰਗੀਆਂ ਹਨ