Home Punjabi Dictionary

Download Punjabi Dictionary APP

Impostor Punjabi Meaning

ਅਡੰਬਰੀ, ਢੋਂਗਸਾਜ਼, ਢੋਂਗੀ, ਪਖੰਡੀ, ਬਗਲਾ ਭਗਤ

Definition

ਢੋਂਗ ਜਾਂ ਪਖੰਡ ਰਚ ਕੇ ਮਤਲਬ ਪੂਰਾ ਕਰਨ ਵਾਲਾ
ਧੋਖਾ ਦੇਣ ਲਈ ਕਿਸੇ ਪ੍ਰਕਾਰ ਦੀ ਝੂਠੀ ਕਾਰਵਾਈ ਕਰਨ ਵਾਲਾ
ਧਰਮ ਦਾ ਅੰਡਬਰ ਖੜਾ ਕਰਕੇ ਸਵਾਰਥ ਸਾਧਣ ਵਾਲਾ ਮਨੁੱਖ
ਧੋਖ

Example

ਅੱਜ ਦਾ ਸਮਾਜ ਪਖੰਡੀ ਵਿਅਕਤੀਆਂ ਨਾਲ ਭਰਿਆ ਪਿਆ ਹੈ
ਧੋਖੇਬਾਜ਼ ਵਿਅਕਤੀਆਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ
ਪਖੰਡੀ ਦੇ ਚੱਕਰ ਵਿਚ ਫਸ ਕੇ ਮੋਹਣੀ ਬਹੁਤ ਪਛਤਾਈ
ਆਧੁਨਿਕ ਯੁੱਗ