Home Punjabi Dictionary

Download Punjabi Dictionary APP

Impurity Punjabi Meaning

ਅਸ਼ੁੱਧ, ਅਖਾਲਸ, ਜਾਲ੍ਹੀ, ਨਕਲੀ

Definition

ਸ਼ੁੱਧ ਨਾ ਹੋਣ ਦੀ ਅਵਸਥਾ ਜਾਂ ਭਾਵ
ਮਲੀਨ ਹੋਣ ਦੀ ਅਵਸਥਾ ਜਾਂ ਭਾਵ
ਧਰਮ ਅਨੁਸਾਰ ਅਪਵਿੱਤਰ ਹੋਣ ਦੀ ਅਵਸਥਾ ਜਾਂ ਭਾਵ

Example

ਅਸ਼ੁੱਧਤਾ ਦੇ ਕਾਰਣ ਮੈਂ ਬਜ਼ਾਰ ਤੋਂ ਖਾਣ ਵਾਲੀਆਂ ਵਸਤੂਆਂ ਨਹੀਂ ਖਰੀਦਣੀਆਂ ਚਾਹੁੰਦਾ ਪਰ ਕੀ ਕਰੀਏ ਮਜਬੂਰੀ ਹੈ
ਉਹ ਸਰੀਰਕ ਅਪਵਿੱਤਰਤਾ ਨੂੰ ਦੂਰ ਕਰਨ ਦੇ ਲਈ ਕੁਝ ਧਾਰਮਿਕ ਕਰਤੱਬ ਕਰ ਰਿਹਾ ਹੈ