Home Punjabi Dictionary

Download Punjabi Dictionary APP

Inconvenient Punjabi Meaning

ਅਸੁਵਿਧਾਜਨਕ, ਅਸੁਵਿਧਾਪੂਰਨ

Definition

ਜਿਸ ਤੋਂ ਦੁੱਖ ਪਹੁੰਚੇ ਜਾਂ ਦੁੱਖ ਦੇਣ ਵਾਲਾ
ਜਿਸ ਵਿਚ ਅਸੁਵਿਧਾ ਹੋਵੇ
ਜੋ ਕਸ਼ਟ ਦੇਣ ਵਾਲਾ ਹੋਵੇ

Example

ਇਹ ਬਹੁਤ ਹੀ ਦੁੱਖਦਾਈ ਗੱਲ ਹੈ ਕਿ ਤੂੰ ਆਪਣੇ ਮਾਤਾ ਪਿਤਾ ਦੀ ਸੇਵਾ ਨਹੀ ਕਰਦੇ
ਛੋਟੇ ਬੱਚਿਆਂ ਨੂੰ ਪੜਾਉਣਾ ਮੇਰੇ ਲਈ ਅਸੁਵਿਧਾਜਨਕ ਹੈ
ਬੁਢਾਪਾ ਦੁਖਦਾਈ ਹੁੰਦਾ ਹੈ