Home Punjabi Dictionary

Download Punjabi Dictionary APP

Indebted Punjabi Meaning

ਇਨਾਇਤੀ

Definition

ਆਪਣੇ ਨਾਲ ਕੀਤਾ ਹੋਇਆ ਉਪਕਾਰ ਮੰਨਣਵਾਲਾ
ਜਿਸ ਨੇ ਕਰਜਾ ਲਿਆ ਹੋਵੇ
ਜਿਸ ਤੇ ਕ੍ਰਿਪਾ ਕੀਤੀ ਗਈ ਹੋਵੇ
ਉਹ ਜਿਸ ਨੇ ਕਰਜ਼ਾ ਲਿਆ ਹੋਵੇ

Example

ਮੈ ਆਪ ਦਾ ਅਹਿਸਾਨਮੰਦ ਹਾਂ ਆਪ ਨੇ ਮੈਨੂੰ ਜੇਲ ਜਾਣ ਤੋ ਬਚਾਅ ਲਿਆ
ਬੈਂਕ ਨੇ ਕਰਜਾਈ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਰਜਾ ਜਮਾ ਕਰਵਾਉਣ ਦੇ ਲਈ ਕਿਹਾ
ਇਨਾੲਤੀ ਵਿਅਕਤੀ ਖੁਸ਼ੀ ਨਾਲ ਫੁੱਲਿਆ ਨਹੀਂ