Home Punjabi Dictionary

Download Punjabi Dictionary APP

Independence Punjabi Meaning

ਆਜ਼ਾਦੀ, ਸਵਾਧੀਨਤਾ, ਸੁਤੰਤਰ, ਸੁਤੰਤਰਤਾ, ਖੁਦਮੁਖਤਿਆਰੀ, ਨਜਾਤ, ਮੁਕਤੀ

Definition

ਕਿਸੇ ਦੂਸਰੇ ਦੇ ਅਧੀਨ ਨਹੀਂ ਬਲਕਿ ਆਪਣੇ ਅਧੀਨ ਜਾਂ ਸੁਤੰਤਰ ਹੋਣ ਦੀ ਅਵਸਥਾ ਜਾਂ ਭਾਵ
ਪ੍ਰਤਿਬੰਧ ਜਾਂ ਰੁਕਾਵਟ ਨਾ ਹੋਣ ਦੀ ਅਵਸਥਾ

Example

ਉਹ ਆਜ਼ਾਦੀ ਦੀ ਲੜਾਈ ਲੜ੍ਹ ਰਿਹਾ ਹੈ
ਜ਼ਿਆਦਾ ਸੁਤੰਤਰਤਾ ਨਾਲ ਵੀ ਲੋਕ ਵਿਗੜ ਜਾਂਦੇ ਹਨ