Home Punjabi Dictionary

Download Punjabi Dictionary APP

Infantry Punjabi Meaning

ਥਲ ਸੈਨਾ, ਥਲ-ਸੈਨਾ, ਥਲਸੈਨਾ, ਪਦ ਸੈਨਾ, ਪੈਦਲ ਸੈਨਾ, ਭੂ ਸੈਨਾ

Definition

ਉਹ ਸੈਨਾ ਜਿਸਦੇ ਸੈਨਿਕ ਕਿਸੇ ਵਾਹਨ ਤੇ ਸਵਾਰ ਨਹੀ ਹੁੰਦੇ ਹਨ ਬਲਕਿ ਧਰਤੀ ਤੇ ਰਹਿ ਕੇ ਯੁੱਧ ਕਰਦੇ ਹਨ

Example

ਪ੍ਰਾਚੀਨ ਕਾਲ ਵਿਚ ਯੁੱਧ ਵਿਚ ਪੈਦਲ ਸੈਨਾ ਦਾ ਬੜਾ ਮੱਹਤਵ ਹੁੰਦਾ ਸੀ