Home Punjabi Dictionary

Download Punjabi Dictionary APP

Information Technology Punjabi Meaning

ਆਈਟੀ, ਸੂਚਨਾ ਤਕਨੀਕੀ, ਸੂਚਨਾ ਤਕਨੋਲੋਜੀ

Definition

ਤਕਨੀਕੀ ਖੇਤਰ ਦੀ ਇਕ ਸ਼ਾਖਾ ਜਿਸ ਵਿਚ ਸੂਚਨਾ ਇਕੱਠੀ ਕਰਨ ਅਤੇ ਭੇਜਣ ਦੇ ਲਈ ਕੰਪਿਊਟਰ ਜਾਂ ਇਲੇਕਟ੍ਰੋਨਿਕ ਉਪਕਰਨਾਂ ਦੇ ਉਪਯੋਗ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ

Example

ਅੱਜ ਕੱਲ੍ਹ ਸੁਚਨਾ ਤਕਨੀਕੀ ਦੇ ਖੇਤਰ ਵਿਚ ਬਹੁਤ ਕੰਮ ਚਲ ਰਿਹਾ ਹੈ